ਬਿਲਾਵਲੁ ਮਹਲਾ ੫
॥
ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ
॥
ਸਦਾ ਸਿਮਰਿ ਚਰਣਾਰਬਿੰਦ
ਸੀਤਲ ਹੋਤਾਇਆ
॥੧॥
ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ
॥
ਜਿਨਿ ਏਹੁ ਰਚਨੁ ਰਚਾਇਆ
ਕੋਊ ਤਿਸ ਸਿਉ ਰੰਗੁ ਲਾਵੈ
॥੧॥
ਰਹਾਉ
॥
ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ
॥
ਕੀਰੀ ਤੇ ਹਸਤੀ
ਕਰੈ ਟੂਟਾ ਲੇ ਗਾਢੈ
॥੨॥
ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ
॥
ਕਿਰਤ ਕਮਾਵਨ ਸਰਬ ਫਲ
ਰਵੀਐ ਹਰਿ ਨਿਰਤਿ
॥੩॥
ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ
॥
ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ
ਕਾਢ
॥੪॥੩੦॥੬੦॥
(Kindly allow time for audio file to download. Once
loaded, the audio should start automatically.
If the Internet speed is good, you should be able to enjoy the
Shabad rendition
uninterrupted.)
Bilaaval, Fifth Mehl:
The One who bound you in the womb and then released
you, placed you in the world of joy. Contemplate His Lotus Feet forever, and
you shall be cooled and soothed. ||1||
In life and in death, this Maya is of no use. He
created this creation, but rare are those who enshrine love for Him.
||1||Pause||
O mortal, the Creator Lord made summer and winter; He
saves you from the heat. From the ant, He makes an elephant; He reunites
those who have been separated. ||2||
Eggs, wombs, sweat and earth - these are God's
workshops of creation. It is fruitful for all to practice contemplation of
the Lord. ||3||
I cannot do anything; O God, I seek the Sanctuary of
the Holy. Guru Nanak pulled me up, out of the deep, dark pit, the
intoxication of attachment. ||4||30||60||
(SGGS Page: 816)