
ਆਸਾ
ਮਹਲਾ ੫
॥
ਸਸੂ ਤੇ ਪਿਰਿ ਕੀਨੀ ਵਾਖਿ
॥
ਦੇਰ ਜਿਠਾਣੀ ਮੁਈ ਦੂਖਿ ਸੰਤਾਪਿ
॥
ਘਰ ਕੇ ਜਿਠੇਰੇ ਕੀ ਚੂਕੀ ਕਾਣਿ
॥
ਪਿਰਿ ਰਖਿਆ ਕੀਨੀ ਸੁਘੜ ਸੁਜਾਣਿ
॥੧॥
ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ
॥
ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰਿ ਮੋ ਕਉ ਹਰਿ ਨਾਮੁ ਦਿਵਾਇਆ
॥੧॥
ਰਹਾਉ
॥
ਪ੍ਰਥਮੇ ਤਿਆਗੀ ਹਉਮੈ ਪ੍ਰੀਤਿ
॥
ਦੁਤੀਆ ਤਿਆਗੀ ਲੋਗਾ ਰੀਤਿ
॥
ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ
॥
ਤੁਰੀਆ ਗੁਣੁ ਮਿਲਿ ਸਾਧ ਪਛਾਨੇ
॥੨॥
ਸਹਜ ਗੁਫਾ ਮਹਿ ਆਸਣੁ ਬਾਧਿਆ
॥
ਜੋਤਿ ਸਰੂਪ ਅਨਾਹਦੁ ਵਾਜਿਆ
॥
ਮਹਾ ਅਨੰਦੁ ਗੁਰ ਸਬਦੁ ਵੀਚਾਰਿ
॥
ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ
॥੩॥
ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ
॥
ਜੋ ਸੁਣੇ ਕਮਾਵੈ ਸੁ ਉਤਰੈ ਪਾਰਿ
॥
ਜਨਮਿ ਨ ਮਰੈ ਨ ਆਵੈ ਨ ਜਾਇ
॥
ਹਰਿ ਸੇਤੀ ਓਹੁ ਰਹੈ ਸਮਾਇ
॥੪॥੨॥
(Kindly allow time for audio file to download. Once
loaded, the audio should start automatically. If the Internet speed is good, you
should be able to enjoy the Shabad rendition
uninterrupted.)
Aasaa, Fifth Mehl:
I have been separated from my Beloved by Maya (my
mother-in-law). Hope and desire (my younger brother-in-law and
sister-in-law) are dying of grief. I am no longer swayed by the fear of
Death (my elder brother-in-law). I am protected by my All-knowing, Wise
Husband Lord. ||1||
Listen, O people: I have tasted the elixir of love.
The evil ones are dead, and my enemies are destroyed. The True Guru has
given me the Name of the Lord. ||1||Pause||
First, I renounced my egotistical love of myself.
Second, I renounced the ways of the world. Renouncing the three qualities, I
look alike upon friend and enemy. And then, the fourth state of bliss was
revealed to me by the Holy One. ||2||
(SGGS Page: 370)
Translation of the Shabad by Singh Sahib Sant Singh Jee
Khalsa,
MD, USA
Shabad rendition by
Bhai Santa Singh Jee, Puratan Ragi